ਦਿਲ ਫੋਲਣਾ

- (ਦਿਲ ਦਾ ਦੁੱਖ ਦੱਸਣਾ)

ਜ਼ਰਾ ਜ਼ਰਾ ਕਿਸੇ ਦੀ ਕੀਤੀ ਗੱਲ ਉਸ ਦੇ ਦਿਲ ਨੂੰ ਚੁੱਭ ਜਾਂਦੀ, ਤੇ ਉਹ ਹੈਰਾਨ ਹੁੰਦੀ ਰਹਿੰਦੀ, ਰਿਝਦੀ ਰਹਿੰਦੀ । ਅਖੀਰ ਆਪਣੇ ਵੀਰ ਕੋਲ ਬਹਿ ਕੇ ਓਹ ਸਾਰਾ ਆਪਣਾ ਦਿਲ ਫੋਲਦੀ ਤੇ ਆਪਣੀਆਂ ਗੁੰਝਲਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ