ਦਿਲ ਘਾਊਂ ਮਾਊਂ ਹੋਣਾ

- (ਦਿਲ ਨੂੰ ਘੇਰ ਪੈਣੀ, ਦਿਲ ਘਾਬਰਨਾ)

ਉਸ ਨੇ ਇਕ ਸਹਿਕਵੀਂ ਨਜ਼ਰ ਆਪਣੇ ਇਸ ਨਿੱਕੇ ਜਿਹੇ ਪਰਿਵਾਰ (ਵੇਲ ਛੱਤ) ਉੱਤੇ ਸੁੱਟੀ, ਵੇਖ ਕੇ ਉਸ ਦਾ ਦਿਲ ਘਾਊਂ ਮਾਊਂ ਹੋਣ ਲੱਗਾ। ਕਈ ਦਿਨਾਂ ਤੋਂ ਪਾਣੀ ਨਾ ਮਿਲਣ ਅਤੇ ਸਖਤ ਗਰਮੀ ਪੈਣ ਕਰ ਕੇ ਸਭ ਬੂਟੇ ਕੁਮਲਾਏ ਹੋਏ ਸਨ- ਕਿਤੋਂ ਕਿਤੋਂ ਤਾਂ ਪੱਤਰ ਸੁੱਕ ਕੇ ਚੂਰ ਚੂਰ ਹੋ ਗਏ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ