ਦਿਲ ਗੁਆਚ ਜਾਣਾ

- (ਮਨ ਮੋਹਿਆ ਜਾਣਾ)

ਉਹ ਕੱਪੜੇ ਝਾੜਦਾ ਉਠਿਆ । ਹਜ਼ਾਰਾਂ ਆਦਮੀ ਉਸ ਨੂੰ ਘੇਰ ਕੇ ਖਲੋ ਗਏ--ਬੇ ਓੜਕ ਦਿਲ ਉਸ ਉਤੇ ਨਿਛਾਵਰ ਹੋ ਰਹੇ ਸਨ। ਪਰ ਇਕ ਦਿਲ ਅਜੇਹਾ ਵੀ ਸੀ ਜਿਹੜਾ ਸਾਰੇ ਦਾ ਸਾਰਾ ਗੁਆਚ ਕੇ ਲਾਪਤਾ ਹੋ ਚੁਕਾ ਸੀ। ਇਹ ਸੀ ਸਭ ਤੋਂ ਪਿੱਛੇ ਖਲੋਤੀ ਇੱਕ ਬਾਲੜੀ ਦਾ ਦਿਲ-ਮਾਲਤੀ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ