ਦਿਲ ਹਾਰਨਾ

- (ਹੌਂਸਲਾ ਹਾਰ ਦੇਣਾ)

ਉਸ ਨੂੰ ਦਮ ਦਿਲਾਸਾ ਤੇ ਬਥੇਰਾ ਦਿੱਤਾ ਹੈ, ਪਰ ਉਸ ਦਾ ਦਿਲ ਕਾਇਮ ਹੋਇਆ ਨਹੀਂ ਜਾਪਦਾ। ਉਹ ਤੇ ਮੂਲੋਂ ਹੀ ਦਿਲ ਹਾਰ ਚੁੱਕਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ