ਦਿਲ ਹੱਥੋਂ ਜਾਂਦਾ ਰਹਿਣਾ

- (ਦਿਲ ਆਪਣੇ ਵੱਸ ਵਿਚ ਨਾਹ ਰਹਿਣਾ)

ਸਰਲਾ ਉੱਤੇ ਪਹਿਲੀ ਨਜ਼ਰ ਪੈਂਦਿਆਂ ਹੀ ਤਰਲੋਕ ਸਿੰਘ ਦਾ ਦਿਲ ਹੱਥੋਂ ਜਾਂਦਾ ਰਿਹਾ। ਉਸ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਸਰਲਾ ਦੇ ਭੋਲੇ ਸੁਹੱਪਣ ਵਿਚ ਇਤਨੀ ਤਾਕਤ ਹੋਵੇਗੀ, ਜੇਹੜੀ ਉਸ ਦੀਆਂ ਸਾਰੀਆਂ ਤਾਕਤਾਂ ਨਕਾਰੀਆਂ ਕਰ ਦੇਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ