ਦਿਲ ਹੌਲਾ ਕਰਨਾ

- (ਦਿਲ ਨੂੰ ਠੰਢ ਪਾਣੀ, ਦਿਲ ਦੀ ਚਿੰਤਾ ਆਦਿਕ ਦੂਰ ਕਰਨੀ)

"ਕੌਣ ਲਾਡ ਨਾਲ ਕਹਿੰਦਾ ਹੋਵੇਗਾ, ਆਓ ਬਾਬੂ ਜੀ, ਰੋਟੀ ਠੰਢੀ ਹੁੰਦੀ ਜੇ--ਕਿਸ ਨੇ ਲਾਡਾਂ ਪਿਆਰਾਂ ਭਰੀਆਂ ਮੁਸਕਰਾਹਟਾਂ ਨਾਲ ਉਨ੍ਹਾਂ ਦਾ ਥੱਕਿਆ ਦਿਲ ਹੌਲਾ ਕੀਤਾ ਹੋਵੇਗਾ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ