ਦਿਲ ਜਿੱਤਣਾ

- (ਕਿਸੇ ਦੇ ਮਨ ਨੂੰ ਆਪਣੇ ਪਿਆਰ ਵਿੱਚ ਫਸਾ ਲੈਣਾ)

ਉਸ ਰਾਤ ਵਾਲੇ ਝਗੜੇ ਤੋਂ ਬਾਹਦ ਤ੍ਰਿਲੋਕ ਸਿੰਘ ਨੇ ਸਮਝ ਲਿਆ ਕਿ ਸਰਲਾ ਦੇ ਦਿਲ ਨੂੰ ਜਿੱਤਣਾ ਅਨਹੋਣੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ