ਦਿਲ ਖੱਟਾ ਹੋਣਾ

- ਕਿਸੇ ਗੱਲ ਤੋਂ ਨਫ਼ਰਤ ਹੋਣਾ

ਮੇਰਾ ਤਾਂ ਉਸ ਵੱਲੋਂ ਦਿਲ ਖੱਟਾ ਹੋ ਗਿਆ ਜਦੋਂ ਉਸ ਨੇ ਮੈਨੂੰ ਗਾਲ ਕੱਢੀ।

ਸ਼ੇਅਰ ਕਰੋ