ਦਿਲ ਖਲੋਣਾ

- (ਹੌਂਸਲਾ ਬੱਝਣਾ)

ਠੰਡਾ ਸਾਹ ਭਰ ਕੇ ਸਰਲਾ ਬੋਲੀ--'ਭਰਾ ਜੀ, ਸਭ ਕੁਝ ਸਮਝਨੀ ਆਂ, ਪਰ ਇਹ ਦਿਲ ਨਹੀਂ ਖਲੋਂਦਾ। ਪਾਠ ਵਿੱਚ ਵੀ ਜੀ ਨਹੀਂ ਲੱਗਦਾ, ਹਰ ਵੇਲੇ ਭੈੜੇ ਭੈੜੇ ਖਿਆਲ ਆਉਂਦੇ ਰਹਿੰਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ