ਦਿਲ ਕਿਸੇ ਵਿੱਚ ਹੋਣਾ

- (ਕਿਸੇ ਦੇ ਪਿਆਰ ਵਿੱਚ ਮਸਤ ਹੋਣਾ ਤੇ ਹੋਰ ਕਿਸੇ ਕੰਮ ਦੀ ਹੋਸ਼ ਨਾ ਹੋਣੀ)

ਛੱਡੋ ਪਰਾਂ, ਇਸ ਨੂੰ ਇਸ ਵੇਲੇ ਕੁਝ ਨਹੀਂ ਔੜ੍ਹਦੀ। ਦਿਲ ਤਾਂ ਉਹਦੇ ਵਿੱਚ ਸੂ, ਜਿਹੜਾ ਕਾਲਜ ਵਿੱਚ ਪਿਆ ਪੜ੍ਹਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ