ਦਿਲ ਲਾਉਣਾ

- (ਪੂਰਾ ਧਿਆਨ ਦੇਣਾ)

ਜੋ ਕੰਮ ਕਰੋ, ਦਿਲ ਲਾ ਕੇ ਕਰੋ। ਨਹੀਂ ਤੇ ਕੰਮ ਬੋਝਲ ਹੋ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ