ਦਿਲ ਮਸੋਸ ਕੇ ਰਹਿ ਜਾਣਾ

- (ਸ਼ੋਕ ਚਿੰਤਾ ਨਾਲ ਠਠੰਬਰ ਜਾਣਾ)

ਉਸ ਦਾ ਦਿਲ ਚਾਹਿਆ ਕਿ ਬਾਲਟੀ ਲੈ ਕੇ ਹੁਣੇ ਨਲਕੇ ਵੱਲ ਦੌੜ ਜਾਵੇ। ਪਰ ਜਦ ਉਸ ਨੇ ਵੇਖਿਆ ਕਿ ਬਿਨਾਂ ਬਾਲਟੀ ਚੁੱਕਣ ਤੋਂ ਹੀ ਲੱਤਾਂ ਕੰਬ ਰਹੀਆਂ ਸਨ, ਤਾਂ ਦਿਲ ਮਸੋਸ ਕੇ ਰਹਿ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ