ਦਿਲ ਮੋਮ ਹੋਣਾ

- (ਦਿਲ ਪਿਘਲ ਪੈਣਾ, ਨਰਮ ਹੋ ਜਾਣਾ)

ਦੇਵੀ ਦੀ ਆਵਾਜ਼ ਬੜੀ ਸੁਰੀਲੀ ਤੇ ਬਰੀਕ ਸੀ। ਜਿਸ ਵੇਲੇ ਉਹ ਭਜਨ ਗਾਉਂਦੀ ਹੁੰਦੀ ਸੀ ਤਾਂ ਸਰੋਤਿਆਂ ਦੇ ਦਿਲ ਬਿਲਕੁਲ ਮੋਮ ਹੋ ਜਾਂਦੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ