ਦਿਲ ਮੁੱਠ ਵਿੱਚ ਲੈ ਆਉਣਾ

- (ਸਹਿਮ ਪਾ ਦੇਣਾ)

ਅੰਦਰ ਜਾ ਕੇ ਉਸ ਨੇ ਡਿੱਠਾ, ਉਸ ਨੇ ਮਾਲਤੀ ਦਾ ਦਿਲ ਮੁੱਠ ਵਿੱਚ ਲੈ ਆਂਦਾ । ਬਲਦੇਵ ਮਿੱਠੀ ਨੀਂਦ ਵਿੱਚ ਉੱਚੇ ਉੱਚੇ ਸਾਹ ਲੈ ਰਿਹਾ ਸੀ, ਪਰ ਮਾਲਤੀ ਦਾ ਰਾਤ ਵਾਲਾ ਵਿਛਾਉਣਾ ਤਹਿ ਕਰ ਕੇ ਕੰਨੀ ਤੇ ਰੱਖਿਆ ਹੋਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ