ਦਿਲ ਨਾ ਪਿਘਲਣਾ

- (ਤਰਸ ਨਾਹ ਆਉਣਾ)

ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਹੋਏ ਸਾਰੇ ਬੇਗਿਣਤ ਭੈਣਾਂ ਵੀਰ ਪਸ਼ੂਆਂ ਦੀ ਜ਼ਿੰਦਗੀ ਬਿਤਾ ਰਹੇ ਹਨ, ਤਾਂ ਸੋਚਦਾ ਹਾਂ ਕੀ ਅਸੀਂ ਇਤਨੇ ਹੀ ਬੇ-ਅਣਖ ਤੇ ਬੇ-ਗ਼ੈਰਤ ਹੋ ਗਏ ਹਾਂ ਕਿ ਆਪਣੇ ਹਮਵਤਨਾਂ ਦੀ ਹਾਲਤ ਵੇਖ ਕੇ ਵੀ ਸਾਡੇ ਦਿਲ ਨਹੀਂ ਪਿਘਲਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ