ਦਿਲ ਨੱਚ ਉੱਠਣਾ

- (ਚਾਉ ਚੜ੍ਹ ਜਾਣਾ)

ਪਤੀ ਦੀ ਸੁੰਦਰਤਾ ਤੇ ਫਿਰ ਉਸ ਦਾ ਛਲਕਦਾ ਪਿਆਰ ਦੇਖ ਕੇ ਉਸ਼ਾ ਦਾ ਦਿਲ ਨੱਚ ਉਠਿਆ। ਉਹ ਆਪਣੇ ਭਾਗਾਂ ਨੂੰ ਸਲਾਹੁਣ ਲੱਗੀ । ਆਪਣੇ ਪਤੀ ਉੱਤੇ ਉਹ ਪਹਿਲੀ ਨਜ਼ਰੇ ਹੀ ਮੋਹਿਤ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ