ਦਿਲ ਨੰਗਾ ਕਰਨਾ

- (ਦਿਲ ਦਾ ਭੇਤ ਦੱਸ ਦੇਣਾ)

ਏਸ ਅੱਧੇ ਘੰਟੇ ਵਿੱਚ ਕਿਹੜਾ ਜਾਦੂ ਸੀ, ਜਿਸ ਨੇ ਪ੍ਰਭਾ ਵਰਗੀ ਬੇ-ਵਿਖਾਲਾ ਕੁੜੀ ਦਾ ਦਿਲ ਨੰਗਾ ਕਰ ਦਿੱਤਾ ? ਦੋ ਵਰ੍ਹਿਆਂ ਵਿੱਚ ਜੇਹੜੇ ਇੱਕ ਦੂਜੇ ਨੂੰ ਅੱਖ ਭਰ ਕੇ ਤੱਕਣ ਦਾ ਹੀਆ ਨਹੀਂ ਸਨ ਕਰ ਸਕੇ, ਇਸ ਅੱਧੇ ਘੰਟੇ ਵਿੱਚ ਸੂਲੀ ਉੱਤੇ ਇੱਕ ਮਿੱਕ ' ਹੋਣ ਲਈ ਕੀਕਰ ਤਿਆਰ ਹੋ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ