ਦਿਲ ਨਿਕਲਦਾ ਜਾਣਾ

- (ਇਉਂ ਜਾਪਣਾ ਜਿਵੇਂ ਗ਼ਸ਼ੀਆਂ ਆ ਰਹੀਆਂ ਹਨ)

ਪਾਰਬਤੀ ਦੀਆਂ ਅੱਖਾਂ ਪਤਾ ਨਹੀਂ ਉਨੀਂਦਰੇ ਕਰਕੇ ਜਾਂ ਰੋਂਦੀ ਰਹਿਣ ਕਰਕੇ ਸੁੱਜੀਆਂ ਹੋਈਆਂ ਸਨ, ਆਉਂਦੀ ਹੀ ਡਡਿਆਈ, "ਇਹ ਕੀਹ ਕਰ ਬੈਠੇ ਜੇ ਤੁਸੀਂ-ਹਾਏ ਮੇਰਾ ਬਲਦੇਵ-ਮੇਰਾ ਦਿਲ ਨਿਕਲਦਾ ਜਾਂਦਾ ਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ