ਦਿਲ ਨੂੰ ਬੰਨ੍ਹ ਰੁੜ੍ਹ ਕੇ ਤੁਰੀ ਜਾਣਾ

- (ਢੱਠੇ ਹੋਏ ਦਿਲ ਨੂੰ ਸਹਾਰਾ ਦੇ ਕੇ ਤੁਰੀ ਜਾਣਾ)

ਇਸ ਰੂਹ-ਕੰਬਾਊ ਦ੍ਰਿਸ਼ ਨੂੰ ਵੇਖ ਕੇ ਦੋਵੇਂ ਕੁੜੀਆਂ ਕੰਬ ਉੱਠੀਆਂ। ਚੰਪਾ ਦੀ ਤਾਂ ਡਰ ਨਾਲ ਜਾਨ ਨਿਕਲਦੀ ਜਾਂਦੀ ਸੀ, ਪਰ ਉਹ ਊਸ਼ਾ ਦੀਆਂ ਨਜ਼ਰਾਂ ਵਿੱਚ ਥੋੜ੍ਹ-ਦਿਲੀ ਨਹੀਂ ਸੀ ਦਿਸਣਾ ਚਾਹੁੰਦੀ। ਦਿਲ ਨੂੰ ਬੰਨ੍ਹ ਰੁੜ੍ਹ ਕੇ ਨਾਲ ਤੁਰ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ