ਦਿਲ ਨੂੰ ਭੁੰਨਣਾ

- (ਦੁੱਖ ਦੀ ਅੱਗ ਭੜਕਾ ਦੇਣੀ)

ਪੁੱਤਰ-ਵਿਛੋੜੇ ਦੀ ਅੱਗ ਦਿਲ ਨੂੰ ਭੁੰਨ ਰਹੀ ਸੀ। ਪਰ ਜ਼ਿੱਦ ਤੇ ਦੁਨਿਆਵੀ ਰੋਹਬ ਦੀ ਗਰਮੀ, ਪੰਘਰਦੇ ਲਹੂ ਨੂੰ ਬਰਫ ਬਣਾ ਦੇਂਦੀ ਸੀ। ਏਥੋਂ ਤੱਕ ਕਿ ਠੰਡਾ ਸਾਹ ਭਰਨਾ ਵੀ ਉਨ੍ਹਾਂ ਨੂੰ ਆਪਣੀ ਮਰਦਾਨਗੀ ਤੇ ਅਣਖ ਤੋਂ ਵਿਰੁੱਧ ਜਾਪਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ