ਦਿਲ ਨੂੰ ਡੋਬੂ ਪੈਣੇ

- (ਗਸ਼ੀਆਂ ਆਉਣੀਆਂ, ਡਾਹਢਾ ਸਹਿਮ ਪੈਣਾ)

ਭਾਵੇਂ ਅਨੇਕਾਂ ਮਜ਼ਦੂਰ ਉਸ ਦੇ ਉੱਤੇ ਡਿੱਗੇ ਹੋਏ ਸਨ, ਹਰ ਤਰ੍ਹਾਂ ਦੀ ਦੇਖ ਭਾਲ ਤੇ ਦਾਰੂ ਕੀਤਾ ਜਾ ਰਿਹਾ ਸੀ, ਪਰ ਸਲੀਮਾ ਦੇ ਦਿਲ ਨੂੰ ਡੋਬੂ ਪੈ ਰਹੇ ਸਨ । ਉਹ ਘੜੀ ਮੁੜੀ ਦਿਲ ਵਿੱਚ ਕਹਿੰਦੀ ਖਬਰੇ ਕੀਹ ਹੋਣ ਵਾਲਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ