ਦਿਲ ਨੂੰ ਪਚੱਹਤਰੀ ਲੱਗੀ ਹੋਣੀ

- (ਦਿਲ ਢਹਿ ਜਾਣਾ, ਚਿੰਤਾ ਲੱਗ ਜਾਣੀ)

ਨਵਲ ਕਿਸ਼ੋਰ ਦੇ ਦਿਲ ਨੂੰ ਜੇਹੜੀ ਸ਼ਾਮ ਤੋਂ ਪਚਹੱਤਰੀ ਜਿਹੀ ਲੱਗੀ ਹੋਈ ਸੀ, ਪੁੰਨਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਹੱਦ ਤੱਕ ਮੱਠੀ ਹੋ ਗਈ । ਉਸ ਨੇ ਆਪਣੇ ਅੰਦਰ ਕੁਝ ਸ਼ਾਂਤੀ ਤੇ ਤਸੱਲੀ ਜਿਹੀ ਦਾ ਅਨਭਵ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ