ਦਿਲ ਪਾ ਲੈਣਾ

- (ਸੁਭਾ ਦੇ ਭੇਤੀ ਹੋ ਜਾਣਾ)

ਤੂੰ ਹੀ ਉਸ ਨੂੰ ਠੀਕ ਕਾਬੂ ਕਰਦਾ ਹੈਂ । ਸਾਡੇ ਤੇ ਕਿਸੇ ਤਰ੍ਹਾਂ ਸੂਤ ਹੀ ਨਹੀਂ ਆਉਂਦਾ । ਬਸ ਤੂੰ ਉਸ ਦਾ ਦਿਲ ਪਾ ਲਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ