ਦਿਲ ਪੱਕਾ ਕਰਨਾ

- (ਬੜਾ ਹੌਸਲਾ ਕਰਨਾ)

ਮੈਂ ਉਨ੍ਹਾਂ ਨੂੰ ਬਚਾਉਣ ਲਈ—ਉਨ੍ਹਾਂ ਦੇ ਫਿਕਰਾਂ ਤੇ ਦੁੱਖਾਂ ਦਾ ਅੰਤ ਕਰਨ ਲਈ ਇਸ ਜ਼ਿੰਦਗੀ ਦੀ ਅਹੂਤੀ ਦਿਆਂਗੀ । ਤੇ ਉਹ ਦਿਲ ਨੂੰ ਹੋਰ ਪੱਕਾ ਕਰ ਕੇ ਅਗਾਂਹ ਤੁਰ ਪਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ