ਦਿਲ ਪਸੀਜਣਾ

- (ਦਿਲ ਦ੍ਰਵ ਜਾਣਾ, ਭਰੋਸਾ ਬੱਝਣਾ)

ਉਸ ਦੁਖੀਏ ਦੀ ਕਹਾਣੀ ਸੁਣ ਕੇ ਸਰੋਤਿਆਂ ਦੇ ਦਿਲ ਪਸੀਜ ਗਏ। ਉਸ ਲਈ ਚੰਦਾ ਕੀਤਾ ਗਿਆ ਤੇ ਚੰਗੀ ਰਕਮ ਬਣ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ