ਦਿਲ ਪੱਥਰ ਹੋ ਜਾਣਾ

- (ਦਿਲ ਵਿੱਚੋਂ ਪਿਆਰ-ਮੁਹੱਬਤ ਉੱਡ ਜਾਣੀ)

ਮਾਤਾ ਜੀ ਹਰ ਵੇਲੇ ਇਸੇ ਤਰ੍ਹਾਂ ਮੇਰੇ ਉੱਤੇ ਤੇ ਮੇਰੀ ਹਰ ਇੱਕ ਹਰਕਤ ਉੱਤੇ ਪਹਿਰਾ ਰੱਖਦੇ ਨੇ, ਜਿਵੇਂ ਮੈਂ ਕਿਤੇ ਉੱਡ ਹੀ ਜਾਣਾ ਹੈ। ਉਨ੍ਹਾਂ ਦੇ ਇਸ ਅਨਿਆਏ ਨੂੰ ਸਹਿੰਦਿਆਂ ਸਹਿੰਦਿਆਂ ਮੇਰਾ ਦਿਲ ਪੱਥਰ ਹੋ ਗਿਆ ਹੈ। ਹਰ ਵੇਲੇ ਸੋਤਰ ਸੁੱਕੇ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ