ਦਿਲ ਪੇਟ ਕੁਝ ਨਾ ਹੋਣਾ

- (ਅੰਦਰੋਂ ਮਾੜਾ ਨਾ ਹੋਣਾ ਪਰ ਬਾਹਰੋਂ ਕੌੜਾ ਗੁਸੈਲਾ ਬੋਲਣਾ)

ਬੀਬੀ ਦੀ ਮਾਂ ਜ਼ਬਾਨੋਂ ਜ਼ਰਾ ਭੈੜੀ ਏ, ਪਰ ਦਿਲ ਪੇਟ ਕੁਝ ਨਹੀਂ। ਕਿਤੇ ਕੁਝ ਤਿੱਖੀ ਹੋ ਬੋਲੀ ਹੋਊ ਤੇ ਮੁੰਡਾ ਨਰਾਜ਼ ਹੋ ਕੇ ਤੁਰ ਆਇਆ ਤੇ ਨਾਲ ਈ ਲੈ ਆਇਆ ਬੀਬੀ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ