ਦਿਲ ਤੇ ਲਾਉਣਾ

- (ਅਸਰ ਹੋਣਾ, ਗਹੁ ਕਰਨਾ)

ਇਹ ਹਾਸਾ ਮਖੌਲ ਤਾਂ ਬਣਿਆ ਹੀ ਹੋਇਆ ਹੈ। ਤੂੰ ਹਰ ਗੱਲ ਦਿਲ ਤੇ ਨਾ ਲਾ ਲਿਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ