ਪੋਠੋਹਾਰ ਹੜ੍ਹ ਦੇ ਦਿਨਾਂ ਵਿੱਚ ਫੁਰਮਾਨ ਨੇ ਲੋਕਾਂ ਦੀ ਬੜੀ ਸੇਵਾ ਕੀਤੀ ਸੀ। ਇਸ ਲਈ ਲੋਕੀ ਉਸ ਨੂੰ ਸ਼ਹਿਜ਼ਾਦਾ ਬੁਲਾਂਦੇ ਸਨ ਸ਼ਹਿਜ਼ਾਦਾ ਹਰ ਪੋਠੇਹਾਰੀ ਦੇ ਦਿਲ ਤੇ ਰਾਜ ਕਰ ਰਿਹਾ ਸੀ। 'ਸ਼ਹਿਜ਼ਾਦਾ' ਜੋ ਉਨ੍ਹਾਂ ਵਿੱਚੋਂ ਇੱਕ ਸੀ। 'ਸ਼ਹਿਜ਼ਾਦਾ" ਜੋ ਰੁੱਖੀ ਮਿੱਸੀ ਖਾਂਦਾ। ਜੇ ਉਹਦੇ ਸਾਥੀ ਨੰਗੇ ਟੁਰਦੇ ਤੇ ਉਹ ਵੀ ਪੈਰੋਂ ਵਾਹਣਾਂ ਹੁੰਦਾ।
ਸ਼ੇਅਰ ਕਰੋ