ਦਿਲ ਤੇ ਸੱਟ ਲਾਣੀ

- (ਅਸਰ ਹੋਣਾ, ਉਦਾਸ ਹੋਣਾ)

ਤੁਸਾਂ ਇਹ ਗੱਲ ਕਹਿ ਕੇ ਮੇਰੇ ਦਿਲ ਤੇ ਸੱਟ ਲਾਈ ਹੈ। ਮੈਨੂੰ ਤੁਹਾਡੇ ਪਾਸੋਂ ਇਸ ਤਰ੍ਹਾਂ ਦੀ ਆਸ ਨਹੀਂ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ