ਦਿਲ ਤੇ ਜ਼ਰਬ ਲਗਾਣਾ

- (ਦੁਖੀ ਕਰਨਾ)

ਰੇਸ਼ਮਾਂ ਦੀ ਮਾਂ ਨੇ ਮਰਨ ਲੱਗਿਆਂ ਜਿਮੀਂਦਾਰ ਵੱਲ ਵੇਖਿਆ ਜਿਵੇਂ ਉਹ ਕਹਿ ਰਹੀ ਹੋਵੇ, ਵੇਖ ਮੈਂ ਜਾ ਰਹੀ ਹਾਂ, ਮੈਂ ਤੈਨੂੰ ਕੁੱਲ ਤੇਰੀਆਂ ਜਿਆਦਤੀਆਂ ਮਾਫ਼ ਕੀਤੀਆਂ, ਮੇਰੇ ਵੱਲੋਂ ਤੂੰ ਬਿਲਕੁਲ ਸੁਰਖਰੂ ਏਂ, ਪਰ ਇਹ ਮੇਰੀ ਅਮਾਨਤ ਤੇਰੇ ਹਵਾਲੇ ਏ। ਇਸ ਦਿਲ ਤੋਂ ਕਦੀ ਕੋਈ ਜ਼ਰਬ ਨਾ ਲੱਗਣ ਦਈਂ। ਇਹ ਅਮਾਨਤ ਮੈਂ ਤੈਥੋਂ ਲੈ ਲਵਾਂਗੀ, ਜਦੋਂ ਵਕਤ ਆਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ