ਦਿਲ ਟੁੱਟ ਜਾਣਾ

- (ਮਨ ਨੂੰ ਸੱਟ ਵੱਜਣੀ)

ਮੈਂ ਬਲਦੇਵ ਦਾ ਸਦਕਾ ਏਹ ਕੰਮ ਕਰ ਬੈਠੀ ਸਾਂ । ਜੇ ਨਾ ਕਰਦੀ ਤਾਂ ਬਲਦੇਵ ਦਾ ਦਿਲ ਟੁੱਟ ਜਾਂਦਾ । ਉਹ ਅੱਗੇ ਈ ਬੜਾ ਦੁਖੀ ਏ—ਮੈਨੂੰ ਤਰਸ ਨੇ ਬੰਨ੍ਹ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ