ਦਿਲ ਉੱਛਲ ਖਲੋਣਾ

- (ਪਿਆਰ ਦੇ ਵਹਿਣ ਵਿੱਚ ਰੁੜ੍ਹ ਜਾਣਾ)

ਮਾਤਾ ਦਾ ਦਿਲ ਉੱਛਲ ਖਲੋਤਾ ਅਤੇ ਰਾਤ ਦੇ ਗੁੱਸੇ ਗਿਲੇ ਸਾਰੇ ਭੁੱਲ ਗਏ। ਮਾਤਾ ਨੇ ਪੁੱਤਰ ਨੂੰ ਆਪਣੀ ਗੋਦ ਵਿੱਚ ਇਸ ਤਰ੍ਹਾਂ ਲੈ ਲਿਆ ਜਿਵੇਂ ਚਾਰ ਪੰਜ ਸਾਲ ਦੇ ਬੱਚੇ ਨੂੰ ਲੈ ਕੇ ਲੋਰੀ ਦੇਈ ਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ