ਦਿਲ ਉੱਛਲਣਾ

- (ਜੀਅ ਕੱਚਾ ਹੋਣਾ, ਜੋਸ਼ ਆਉਣਾ)

ਸ਼ਿਮਲੇ-ਕਾਲਕੇ ਦੇ ਦਰਮਿਆਨ ਲਾਰੀ ਦਾ ਸਫ਼ਰ ਬੜਾ ਔਖਾ ਹੈ। ਜਿਉਂ ਜਿਉਂ ਲਾਰੀ ਚੱਕਰ ਕੱਟਦੀ ਹੈ ਤਿਉਂ ਤਿਉਂ ਦਿਲ ਉੱਛਲਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ