ਦਿਲ ਵਲੇਵੇ ਖਾਣਾ

- (ਦਿਲ ਵਿੱਚ ਉਬਾਲ ਉਠਣੇ)

ਅੱਜ ਸ਼ੰਕਰ ਦੀ ਹਾਲਤ ਹੋਰ ਵੀ ਖਰਾਬ ਹੈ। ਉੱਠ ਕੇ ਤੁਰਨਾ ਫਿਰਨਾ ਵੀ ਉਸ ਲਈ ਔਖਾ ਹੋਗਿਆ। ਉਹ ਜਿਉਂ ਜਿਉਂ ਬਾਹਰ ਦੀਆਂ ਖਬਰਾਂ ਸੁਣਦਾ ਹੈ ਰਾਇ ਸਾਹਿਬ ਦਾ ਤਸ਼ੱਦਦ ਤੇ ਮਜ਼ਦੂਰਾਂ ਦੀ ਹਾਲ ਪੁਕਾਰ—ਉਸ ਦਾ ਦਿਲ ਵਲੇਵੇਂ ਖਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ