ਦਿਲ ਵਿੱਚ ਆਉਣਾ

- (ਖ਼ਿਆਲ ਪੈਦਾ ਹੋਣਾ, ਫੁਰਨਾ ਉੱਠਣਾ)

ਇਸ ਸਾਰੇ ਸਮੇਂ ਵਿੱਚ ਕਈ ਵਾਰੀ ਪੁੰਨਿਆਂ ਦੇ ਦਿਲ ਵਿੱਚ ਆਇਆ ਕਿ ਉਹ ਇਕ ਚਿੱਠੀ ਲਿਖ ਕੇ ਕੁਝ ਬੋਲਣ ਦੀ ਆਗਿਆ ਮੰਗੇ ਪਰ ਸਮੇਂ ਦੀ ਅਨੁਕੂਲਤਾ ਨੂੰ ਉਡੀਕਦੀ ਹੋਈ ਉਹ ਫੇਰ ਦੜ ਵੱਟ ਜਾਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ