ਦਿਲ ਵਿੱਚ ਕੋਈ ਗੱਲ ਨਾ ਹੋਣੀ

- (ਮਨ ਵਿੱਚ ਕੋਈ ਧੋਖਾ ਫ਼ਰੇਬ ਨ ਹੋਣਾ)

ਵੇਖੋ, ਸਰਦਾਰ ਜੀ ! ਤੁਹਾਨੂੰ ਆਪਣੇ ਈ ਦਿਲ ਦਾ ਚੋਰ ਮਾਰਦਾ ਏ, ਨਹੀਂ ਤੇ ਮੇਰੇ ਦਿਲ ਵਿੱਚ, ਨਰੈਣ ਜਾਣਦਾ ਏ, ਕੋਈ ਗੱਲ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ