ਦਿਲ ਵਿੱਚ ਥਾਂ ਦੇਣੀ

- (ਪਿਆਰ ਕਰਨਾ)

ਮੁੰਡੇ ਨਾਲ ਗੁਲਾਬ ਕੌਰ ਦਾ ਬੇਓੜਕ ਪਿਆਰ ਸੀ, ਪਰ ਜੱਜ ਸਾਹਿਬ ਨੂੰ ਇਸ ਮੁੰਡੇ ਵਿਚੋਂ ਪਿਆਰ ਦਾ ਉਹ ਸੁਖ ਨਾ ਮਿਲ ਸਕਿਆ, ਜਿਹੜਾ ਉਨ੍ਹਾਂ ਨੂੰ ਸੰਤਾਨ ਕੋਲੋਂ ਮਿਲਣਾ ਚਾਹੀਦਾ ਸੀ । ਮੁੱਢ ਤੋਂ ਹੀ ਹਾਲਾਤ ਕੁਝ ਇਹੋ ਜਿਹੇ ਹੋ ਗਏ ਸਨ ਕਿ ਆਪਣੇ ਮੁਤਬੰਨੇ ਨੂੰ ਉਹ ਦਿਲ ਵਿੱਚ ਥਾਂ ਨਾ ਦੇ ਸਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ