ਦਿਲ ਵਿੱਚ ਉੱਤਰਨਾ

- (ਡੂੰਘਾ ਅਸਰ ਕਰਨਾ)

ਉਸ ਦੇ ਸਰੀਰ ਦੇ ਜਿੰਨੇ ਹਿੱਸੇ ਨਾਲ ਚੰਪਾ ਦਾ ਸਪਰਸ਼ ਹੋਇਆ ਸੀ, ਉਹ ਮਾਦਕਤਾ ਦੇ ਅੰਗਿਆਰਾਂ ਨਾਲ ਜਿਵੇਂ ਸੜ ਰਿਹਾ ਸੀ। ਚੰਪਾ ਦਾ ਲੁਭਾਉਣਾ ਚੇਹਰਾ ਤੇ ਉਸ ਦੀਆਂ ਰਸੀਲੀਆਂ ਅੱਖਾਂ, ਇਹ ਸਭ ਚੀਜ਼ਾਂ ਰੂਪਮਾਨ ਹੋ ਕੇ ਉਸ ਦੇ ਦਿਲ ਵਿੱਚ ਉੱਤਰਦੀਆਂ ਜਾਂਦੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ