ਦਿਲ ਵਿੱਚੋਂ ਧੂੰ ਨਿਕਲਣਾ

- (ਹਾਉਕਾ ਨਿੱਕਲਣਾ, ਦਿਲ ਸੜ ਬਲ ਜਾਣਾ)

ਕਿਸੇ ਦੁਖੀ ਦਿਲ ਵਿੱਚੋਂ ਨਿਕਲਿਆ ਹੋਇਆ ਧੂੰਆਂ ਆਕਾਸ਼ ਤੀਕ ਪੁਜਦਾ ਹੈ। ਰੱਬ ਦੁੱਖ ਸੁਣ ਲੈਂਦਾ ਹੈ ਤੇ ਗਰੀਬ ਨੂੰ ਦੁਖਾਣ ਵਾਲੇ ਦਾ ਬੀਜ ਨਾਸ ਕਰ ਦਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ