ਦਿਲ ਵਿੰਨਣਾ

- (ਦਿਲ ਨੂੰ ਬਹੁਤ ਦੁਖੀ ਕਰਨਾ)

ਤੇਰੀਆਂ ਇਹਨਾਂ ਗੱਲਾਂ ਨੇ ਮੇਰਾ ਦਿਲ ਵਿੰਨ੍ਹ ਦਿੱਤਾ ਹੈ। ਤੂੰ ਨਿੱਤ ਨਵੀਂਆਂ ਤੁਹਮਤਾਂ ਉਸ ਤੇ ਲਾਈ ਜਾਂਦਾ ਹੈਂ। ਸ਼ਰਮ ਕਰ !

ਸ਼ੇਅਰ ਕਰੋ

📝 ਸੋਧ ਲਈ ਭੇਜੋ