ਦਿਮਾਗ਼ ਚੱਟਣਾ

- (ਅਕਾ ਦੇਣਾ, ਸਿਰ ਖਾ ਜਾਣਾ)

...ਕਈ ਵਾਰੀ ਏਹੋ ਜੇਹੀਆਂ ਤਕਲੀਫ਼ਾਂ ਪੇਸ਼ ਆਉਂਦੀਆਂ ਉਹ ਵੇਖ ਚੁੱਕੀ ਸੀ, ਪਰ ਜਸੋ ਨੇ ਕਦੀ ਇਕ ਵਾਰੀ ਵੀ ਉਸ ਦੀ ਮਾਂ ਪਾਸ ਆਪਣੀ ਤਕਲੀਫ ਦਾ ਰੌਲਾ ਨਹੀਂ ਸੀ ਪਾਇਆ। ਹੋਰ ਕੋਈ ਕਿਰਾਏਦਾਰ ਹੁੰਦਾ ਤਾਂ ਰੌਲਾ ਪਾ ਪਾ ਕੇ ਹਰ ਵੇਲੇ ਮਾਵਾਂ ਧੀਆਂ ਦਾ ਦਿਮਾਗ਼ ਚੱਟਦਾ ਰਹਿੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ