ਦਿਮਾਗ਼ ਨਾ ਪਾਇਆ ਜਾਣਾ

- (ਬੜੇ ਹੰਕਾਰੀ ਹੋਣਾ)

ਚਾਰ ਪੈਸੇ ਉਨ੍ਹਾਂ ਪਾਸ ਵੀ ਹੋ ਗਏ ਹਨ ਕਿ ਪਿਉ ਪੁੱਤ ਦਾ ਦਿਮਾਗ਼ ਨਹੀਂ ਪਾਇਆ ਜਾਂਦਾ। ਬੰਦੇ ਦੇ ਪੁੱਤਰ ਨਾਲ ਤੇ ਉਹ ਗੱਲ ਨਹੀਂ ਕਰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ