ਦਿਮਾਗ਼ ਪਾਟਣਾ

- (ਗ਼ਸ਼ੀ ਜੇਹੀ ਦੀ ਹਾਲਤ ਹੋ ਜਾਣੀ)

ਪਰ ਜਦ ਚਾਰੇ ਬੰਨੇ ਉਸ ਦਾ ਜੀ ਮਿਚਲਾਉਣ ਲੱਗ ਪਿਆ ਤੇ ਬਦਬੋ ਨਾਲ ਉਸ ਦਾ ਦਿਮਾਗ਼ ਪਾਟਣ ਤੇ ਆ ਗਿਆ, ਤਾਂ ਉਸ ਨੇ ਮਾਲਕ ਦੀ ਵੀ ਪਰਵਾਹ ਨਾ ਕੀਤੀ ਅਤੇ ਡਾਕਟਰ ਨੂੰ ਉਸ ਦੇ ਘਰ ਤੋਂ ਦੋ ਤਿੰਨ ਬਜ਼ਾਰ ਉਰਾਂ ਹੀ ਛੱਡ ਕੇ ਨੱਠਣ ਦੀ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ