ਦਿਮਾਗ਼ ਵਿੱਚ ਫ਼ਤੂਰ ਆਣਾ

- (ਬੇਵਕੂਫੀਆਂ ਕਰਨੀਆਂ, ਹੰਕਾਰਿਆ ਜਾਣਾ)

ਇਹ ਤੇ ਸਾਰਾ ਆਵਾ ਹੀ ਊਤਿਆ ਪਿਆ ਹੈ। ਇਨ੍ਹਾਂ ਵਿੱਚੋਂ ਕਿਸੇ ਪਾਸੋਂ ਕੋਈ ਆਸ ਨਾ ਰੱਖੋ । ਇਨ੍ਹਾਂ ' ਸਾਰਿਆਂ ਦੇ ਦਿਮਾਗ਼ ਵਿੱਚ ਕੋਈ ਫ਼ਤੂਰ ਆ ਗਿਆ ਹੈ, ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ