ਦਿਮਾਗ਼ ਵਿਚ ਹਵਾ ਭਰਨੀ

- (ਅਹੰਕਾਰ)

'ਚੰਪਾ' ਦੇ ਨਾਲ 'ਰਾਣੀ' ਵਿਸ਼ੇਸ਼ਨ ! ਚੰਪਾ ਲਈ ਕਿਤਨਾ ਮਿੱਠਾ ਸੀ ਇਹ ਨਿੱਕਾ ਜਿਹਾ ਦੋ-ਅੱਖਰਾ ਸ਼ਬਦ ! ਚੰਪਾ ਦੇ ਦਿਮਾਗ਼ ਵਿਚ ਹਵਾ ਜਿਹੀ ਭਰਨ ਲੱਗਾ ਤੇ ਉਹ ਸੋਚ ਰਹੀ ਸੀ- "ਕਿਤੇ ਬਹੁਤੀ ਭਰ ਜਾਣ ਨਾਲ ਇਹ ਪਾਟ ਹੀ ਨਾ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ