ਦਿਮਾਗ਼ ਵਿੱਚ ਕੀੜੀਆਂ ਚੱਲਣੀਆਂ

- (ਪਰੇਸ਼ਾਨੀ ਹੋਣੀ, ਕਾਹਲਾ ਪੈਣਾ)

ਸਭੇ ਲੋਕ ਧੰਦੀਂ ਲੱਗੇ ਹੋਏ ਨੇ । ਕਿਸੇ ਨੂੰ ਵੇਹਲ ਨਹੀਂ ਕਿ ਮੇਰੇ ਦਿਲ ਤੇ ਬੀਤੇ ਹਾਲ ਨੂੰ ਸੁਣ ਸਕੇ, ਦਿਮਾਗ਼ ਵਿੱਚ ਕੀੜੀਆਂ ਜਿਹੀਆਂ ਚਲ ਰਹੀਆਂ ਨੇ, ਕੁਝ ਨਹੀਂ ਸੁਝਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ