ਦਿਨ ਕੱਟਣੇ

- (ਔਖ ਸੌਖ ਕਰਕੇ ਸਮਾਂ ਲੰਘਾਣਾ)

ਕਦੀ ਭਾਰਤ ਦੀਆਂ ਦੇਵੀਆਂ ਦੀ ਵੀ ਕਿਸਮਤ ਬਦਲੂ ? ਇਹਨਾਂ ਦੀ ਕਿਸਮਤ 'ਚ ਰੋਣਾ ਤੇ ਸੇਵਾ ਹੀ ਲਿਖੀ ਏ ? ਪੇਕੀਂ ਭਾਂਡੇ ਮਾਂਜ ਮਾਂਜ, ਗੋਹਾ ਸਿਟ ਸਿਟ ਦਿਨ ਕੱਟਦੀਆਂ ਨੇ ਤੇ ਸਹੁਰੀਂ ਹੋਰ ਹੀ ਪੁਆੜੇ ਪੈ ਜਾਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ