ਦਿਨ ਪਧਰੇ ਹੋਣੇ

- (ਚੰਗੇ ਦਿਨ)

ਦਿਨ ਜਦ ਹੋਵਣ ਪੱਧਰੇ ਉੱਗਣ ਭੇਜੇ ਮਾਂਹ, ਰਬ ਫੜਾਈ ਸ਼ਾਹ ਨੂੰ ਪਿਉ ਤੇਰੇ ਦੀ ਬਾਂਹ।

ਸ਼ੇਅਰ ਕਰੋ

📝 ਸੋਧ ਲਈ ਭੇਜੋ