ਦਿਨ ਪੂਰੇ ਕਰਨੇ

- (ਔਖਿਆਈ ਤੇ ਬਿਪਤਾ ਵਿੱਚ ਦਿਨ ਗੁਜ਼ਾਰਨੇ)

ਪੰਦਰਾਂ ਹਜ਼ਾਰ ਰੀਫੀਯੂਜੀਆਂ ਦੀ ਇਸ ਉਚਾਵੀਂ ਜੇਹੀ ਵਸਤੀ ਨੂੰ ਵੇਖ ਕੇ ਕਾਦਰ ਦੀਆਂ ਕੁਦਰਤਾਂ ਯਾਦ ਆ ਜਾਂਦੀਆਂ ਹਨ । ਮੈਲੇ ਚੀਥੜਿਆਂ, ਗੰਦੇ ਉਲਝੇ ਵਾਲਾਂ ਖੁੱਥੜ ਜੁਲਿਆਂ ਤੇ ਉਖੜੀਆਂ ਪੁਖੜੀਆਂ ਮੰਜੀਆਂ ਦੀ ਪੂੰਜੀ ਸਾਂਭੀ ਇਹ ਜ਼ਿੰਦਗੀ ਦੇ ਬੇਆਸ ਦਿਨ ਪੂਰੇ ਕਰ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ